ਇਸਲਾਮਾਬਾਦ : ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (Lashkar-e-Taiba) ਦੇ ਸੰਸਥਾਪਕ ਅਤੇ ਅੱਤਵਾਦੀ ਹਾਫ਼ਿਜ਼ ਸਈਦ ਦੇ ਕਰੀਬੀ ਹਾਫ਼ਿਜ਼ ਅਬਦੁਲ ਸਲਾਮ ਭੁੱਟਾਵੀ (Hafiz Abdul Salam Bhuttawi)ਦੀ ਪਾਕਿਸਤਾਨ ਦੀ ਜੇਲ੍ਹ (Pakistani jail) ਵਿਚ ਮੌਤ ਹੋ ਗਈ ਹੈ। ਇਹ ਪੁਸ਼ਟੀ 7 ਮਹੀਨਿਆਂ ਬਾਅਦ ਹੋਈ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਵੈੱਬਸਾਈਟ ’ਤੇ ਮੌਜੂਦ ਜਾਣਕਾਰੀ ਮੁਤਾਬਕ ਹਾਫਿਜ਼ ਅਬਦੁਲ ਸਲਾਮ ਭੁੱਟਾਵੀ ਹਾਫਿਜ਼ ਸਈਦ ਦਾ ਡਿਪਟੀ ਸੀ ਅਤੇ ਉਸ ਨੇ ਮੁੰਬਈ ਹਮਲਿਆਂ ’ਚ ਸ਼ਾਮਲ ਅੱਤਵਾਦੀਆਂ ਨੂੰ ਸਿਖਲਾਈ ਦੇਣ ’ਚ ਭੂਮਿਕਾ ਨਿਭਾਈ ਸੀ। ਭੁੱਟਾਵੀ ਨੇ ਸਮੂਹ ਦੇ ਰੋਜ਼ਾਨਾ ਦੇ ਕੰਮਕਾਜ ਦੀ ਕਮਾਨ ਸੰਭਾਲੀ ਜਦੋਂ ਹਾਫਿਜ਼ ਸਈਦ ਨੂੰ ਨਵੰਬਰ 2008 ਦੇ ਮੁੰਬਈ ਹਮਲਿਆਂ ਤੋਂ ਕੁਝ ਦਿਨ ਬਾਅਦ ਹਿਰਾਸਤ ’ਚ ਲਿਆ ਗਿਆ ਸੀ ਅਤੇ ਜੂਨ 2009 ਤੱਕ ਹਿਰਾਸਤ ’ਚ ਰਿਹਾ।

PunjabKesari

The post ਅੱਤਵਾਦੀ ਹਾਫਿਜ਼ ਸਈਦ ਦੇ ਕਰੀਬੀ ਹਾਫਿਜ਼ ਅਬਦੁਲ ਸਲਾਮ ਭੁੱਟਾਵੀ ਦੀ ਮੌਤ appeared first on Time Tv.

#ਅਤਵਦ #ਹਫਜ #ਸਈਦ #ਦ #ਕਰਬ #ਹਫਜ #ਅਬਦਲ #ਸਲਮ #ਭਟਵ #ਦ #ਮਤ

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *