ਮੇਖ : ਪਰਿਵਾਰ ਦੇ ਇਲਾਜ ਨਾਲ ਜੁੜੇ ਖਰਚਿਆਂ ਵਿਚ ਵਾਧੇ ਨੂੰ ਨਕਾਰਿਆ ਨਹੀਂ ਜਾ ਸਕਦਾ। ਜਿਨਾਂ ਲੋਕਾਂ ਨੇ ਕਿਤੇ ਨਿਵੇਯਸ ਕੀਤਾ ਹੈ ਉਨਾਂ ਨੂੰ ਆਰਥਿਕ ਹਾਨੀ ਦੀ ਸੰਭਾਵਨਾ ਹੈ। ਲੋੜ ਦੇ ਸਮੇਂ ਤੁਹਾਨੂੰ ਦੋਸਤਾਂ ਦਾ ਸਹਿਯੋਗ ਮਿਲੇਗਾ। ਰੋਮਾਂਸ ਤੁੁਹਾਡੇ ਦਿਲ ਅਤੇ ਦਿਮਾਗ ਨੂੰ ਨਿਯੰਤਰਿਤ ਕਰਦਾ ਹੈ। ਤੁਹਾਨੂੰ ਆਪਣੇੇ ਘਰ ਦੇ ਛੋਟੇ ਮੈਂਬਰਾਂ ਦੇ ਨਾਲ ਸਮਾਂ ਬਿਤਾਉਣਾ ਸਿੱਖਣਾ ਚਾਹੀਦਾ ਹੈ ਜੇਕਰ ਤੁਸੀ ਅਜਿਹਾ ਨਹੀਂ ਕਰਦੇ ਤਾਂ ਤੁਸੀ ਘਰ ਵਿਚ ਸਤੰਭ ਬਣਾ ਕੇ ਪਾਉਣ ਵਿਚ ਕਾਮਯਾਬ ਨਹੀਂ ਹੋਵੋਂਗੇ। ਅੱਜ ਤੁਸੀ ਆਪਣੇ ਜੀਵਨਸਾਥੀ ਨਾਲ ਬਹੁਤ ਖਰਚ ਕਰ ਸਕਦੇ ਹੋ। ਪਰ ਤੁਸੀ ਸਮੇਂ ਦਾ ਪੂਰਾ ਲੁਤਫ ਉਠਾ ਸਕਦੇ ਹੋ। ਜੇਕਰ ਤੁਹਾਡੀ ਆਵਾਜ਼ ਸੁਰੀਲੀ ਹੈ ਤਾਂ ਕੋਈ ਗਾਣਾ ਗਾ ਕੇ ਤੁਹਾਡਾ ਸਾਥੀ ਤੁਹਾਨੂੰ ਖੁਸ਼ ਕਰ ਸਕਦਾ ਹੈ।  ਸ਼ੁੱਭ ਰੰਗ- ਹਰਾ,  ਸ਼ੁੱਭ ਅੰਕ – 2

ਬ੍ਰਿਖ : ਕੰਮ ਦਾ ਦਬਾਅ ਅਤੇ ਘਰੇੱਲੂ ਮਤਭੇਦ ਤਣਾਅ ਦੀ ਵਜਾਹ ਬਣ ਸਕਦੇ ਹਨ। ਜਲਦਬਾਜੀ ਵਿਚ ਨਿਵੇਸ਼ ਨਾ ਕਰੋ ਜੇਕਰ ਤੁਸੀ ਸਭ ਮੁਮਕਿਨ ਕੋਣਾ ਵਿਚ ਪਰਖੋਗੇ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਅਜਿਹੇ ਕੰਮਾਂ ਨੂੰ ਸ਼ੁਰੂ ਕਰਨ ਲਈ ਵਧੀਆ ਦਿਨ ਹੈ ਜਿਸ ਨਾਲ ਨੋਜਵਾਨ ਲੋਕ ਜੁੜੇ ਹੋਣ। ਆਪਣੀਆਂ ਗੱਲਾਂ ਨੂੰ ਸਹੀ ਸਾਬਿਤ ਕਰਨ ਦੇ ਲਈ ਅੱਜ ਦੇ ਦਿਨ ਤੁਸੀ ਆਪਣੇ ਜੀਵਨ ਸਾਥੀ ਨਾਲ ਝਗੜ ਸਕਦੇ ਹੋ। ਹਾਲਾਂ ਕਿ ਤੁਹਾਡਾ ਜੀਵਨ ਸਾਥੀ ਸਮਝਦਾਰੀ ਦਿਖਾਉਂਦੇ ਹੋਏ ਤੁਹਾਨੂੰ ਸ਼ਾਤ ਕਰ ਦੇਵੇਗਾ। ਅੱਜ ਆਪਣੇ ਪ੍ਰੇਮੀ ਦੇ ਨਾਲ ਸਮਾਂ ਬਿਤਾ ਸਕੋਂਗੇ ਅਤੇ ਉਨਾਂ ਦੇ ਸਾਹਮਣੇ ਆਪਣੇ ਜ਼ਜਬਾਤਾਂ ਨੂੰ ਰੱਖ ਪਾਉਂਗੇ। ਰੋਜ਼ਮਰਾ ਦੀ ਵਿਆਹੁਤਾ ਜ਼ਿੰਦਗੀ ਵਿਚ ਅੱਜ ਦਾ ਦਿਨ ਸੁਆਦੀ ਮਿਠਾਈ ਦਾ ਕੰਮ ਕਰੇਗਾ। ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਦੇ ਲਈ ਅੱਜ ਕਿਸੀ ਨਦੀ ਦਾ ਕਿਨਾਰਾ ਜਾਂ ਪਾਰਕ ਦੀ ਸੈਰ ਬਿਹਤਰ ਵਿਕਲਪ ਹੋ ਸਕਦਾ ਹੈ।  ਸ਼ੁੱਭ ਰੰਗ- ਗੁਲਾਬੀ,  ਸ਼ੁੱਭ ਅੰਕ – 7

ਮਿਥੁਨ : ਆਪਣੀਆਂ ਭਾਵਨਾਵਾਂ ਤੇ ਖਾਸ ਤੋਰ ਤੇ ਗੁੱਸੇ ਉੱਪਰ ਕਾਬੂ ਰੱਖੋ। ਤੁਹਾਡਾ ਧੰਨ ਤੁੁਹਾਡੇ ਭਵਿੱਖ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਡੇ ਦੁਆਰਾ ਲਗਾਈਆਂ ਗਈਆਂ ਸਾਰੀਆਂ ਰਕਮਾਂ ਅੱਜ ਲਾਭਦਾਇਕ ਸਿੱਟੇ ਪ੍ਰਾਪਤ ਕਰਨਗੇ। ਰਿਸ਼ਤੇਦਾਰ ਅਤੇ ਦੋਸਤਾਂ ਕੋਲੋਂ ਤੋਹਫੇ ਮਿਲਣਗੇ। ਕੋਸ਼ਿਸ਼ ਕਰੋ ਬੋਲਣ ਤੇ ਕਾਬੂ ਰੱਖੋ ਕਿਉਂ ਕਿ ਸਖਤ ਸ਼ਬਦ ਸ਼ਾਤੀ ਨੂੰ ਖਤਮ ਕਰਕੇ ਤੁਹਾਡੇ ਅਤੇ ਪ੍ਰੇਮੀ ਵਿਚਕਾਰ ਦਰਾੜ ਪੈਦਾ ਕਰ ਸਕਦੇ ਹਨ। ਜੇਕਰ ਤੁਸੀ ਆਪਣੇ ਘਰ ਤੋਂ ਬਾਹ ਰਹਿ ਕੇ ਪੜ੍ਹਾਈ ਜਾਂ ਨੋਕਰੀ ਕਰ ਰਹੇ ਹੋ ਤਾਂ ਅੱਜ ਦੇ ਦਿਨ ਆਪਣੇ ਖਾਲੀ ਸਮੇਂ ਵਿਚ ਆਪਣੇ ਘਰਵਾਲਿਆਂ ਨਾਲ ਗੱਲ ਬਾਤ ਕਰੋ ਘਰ ਦੀ ਕਿਸੀ ਖਬਰ ਨੂੰ ਸੁਣ ਕੇ ਤੁਸੀ ਭਾਵੁਕ ਵੀ ਹੋ ਸਕਦੇ ਹੋ। ਤੁਹਾਡੇ ਜੀਵਨ ਸਾਥੀ ਦੀ ਖਰਾਬ ਸਿਹਤ ਦੀ ਵਜਾਹ ਤੁਹਾਡੇ ਕੰਮ ਕਾਰ ਨੂੰ ਥੋੜਾ ਪ੍ਰਭਾਵਿ ਕਰ ਸਕਦੀ ਹੈ। ਬਾਗਬਾਨੀ ਕਰਨਾ ਤੁਹਾਨੂੰ ਕਾਫੀ ਸਕੂਨ ਦੇ ਸਕਦਾ ਹੈ ਇਸ ਨਾਲ ਵਾਤਾਵਰਣ ਨੂੰ ਵੀ ਲਾਭ ਮਿਲੇਗਾ। ਸ਼ੁੱਭ ਰੰਗ- ਨੀਲਾ,  ਸ਼ੁੱਭ ਅੰਕ-1

ਕਰਕ : ਅੱਜ ਦਾ ਦਿਨ ਉਹਨਾਂ ਦਿਨਾਂ ਦੀ ਤਰਾਂ ਨਹੀਂ ਹੈ ਜਦੋਂ ਤੁਸੀ ਕਿਸਮਤ ਵਾਲੇ ਸਾਬਿਤ ਹੁੰਦੇ ਹੋ ਇਸ ਲਈ ਅੱਜ ਜੋ ਕੁਝ ਵੀ ਬੋਲੋ ਸੋਚ ਸਮਝ ਕੇ ਬੋਲੋ ਕਿਉਂ ਕਿ ਥੋੜੀ ਜਿਹੀ ਬਾਤਚੀਤ ਦਿਨਭਰ ਖਿੱਚ ਕੇ ਵੱਡੇ ਵਿਵਾਦ ਦਾ ਰੂਪ ਲੈ ਸਕਦੀ ਹੈ ਅਤੇ ਤੁਹਾਨੂੰ ਤਨਾਵ ਦੇ ਪਲ ਵੀ ਦੇ ਸਕਦੀ ਹੈ। ਤੁਸੀ ਪੈਸੇ ਦੀ ਕੀਮਤ ਨੂੰ ਚੰਗੀ ਤਰਾਂ ਜਾਣਦੇ ਹੋ ਇਸ ਲਈ ਅੱਜ ਦੇ ਦਿਨ ਤੁਹਾਡੇ ਦੁਆਰਾ ਬਚਾਇਆ ਗਿਆ ਧੰਨ ਭਵਿੱਖ ਵਿਚ ਕੰਮ ਆ ਸਕਦਾ ਹੈ ਅਤੇ ਤੁਸੀ ਕਿਸੇ ਵੱਡੀ ਮੁਸ਼ਕਿਲ ਵਿਚੋਂ ਨਿਕਲ ਸਕਦੇ ਹੋ। ਕੁਝ ਲੋਕ ਜਿਨਾਂ ਕਰ ਸਕਦੇ ਹਨ ਉਸ ਤੋਂ ਕਈਂ ਜ਼ਿਆਦਾ ਕਰਨ ਦਾ ਵਾਧਾ ਕਰ ਲੈਂਦੇ ਹਨ ਅਜਿਹੇ ਲੋਕਾਂ ਨੂੰ ਭੁੱਲ ਜਾਣ ਚਾਹੀਦਾ ਹੈ ਜੋ ਸਿਰਫ ਗੱਲਬਾਤ ਕਰਨਾ ਜਾਣਦੇ ਹਨ ਅਤੇ ਕੋਈ ਪਰਿਣਾਮ ਨਹੀਂ ਦਿੰਦੇ। ਹਕੀਕਤ ਦਾ ਸਾਹਮਣਾ ਕਰਨ ਦੇ ਲਈ ਤੁਹਾਨੂੰ ਆਪਣੇ ਪ੍ਰੇਮੀ ਨੂੰ ਕੁਝ ਵਕਤ ਲਈ ਭੁੱਲਣਾ ਪਵੇਗਾ। ਅੱਜ ਟੀ ਵੀ ਜਾਂ ਮੋਬਾਇਲ ਤੇ ਕੋਈ ਫਿਲਮ ਦੇਖਣ ਵਿਚ ਤੁਸੀ ਇਨਾਂ ਵਿਅਸਤ ਹੋ ਸਕਦੇ ਹੋ ਜਿਸ ਵਿਚ ਤੁਸੀ ਕੋਈ ਜਰੂਰੀ ਕੰਮ ਕਰਨਾ ਵੀ ਭੁੱਲ ਜਾਉਂਗੇ। ਅੱਜ ਜੇਕਰ ਤੁਸੀ ਆਪਣੇ ਸਾਥੀ ਦੀਆਂ ਛੋਟੀ ਛੋਟੀ ਮੰਗਾਂ ਨੂੰ ਨਜ਼ਰਅੰਦਾਜ ਕਰੋਂਗੇ ਜਿਵੇਂ ਨਲਕੀਆਂ ਦੇ ਪਰਤਵੇ ਜਾਂ ਇਕ ਜੱਫੀ ਤਾਂ ਉਹ ਦੁਖੀ ਹੋ ਸਕਦਾ ਹੈ। ਅੱਜ ਤੁਸੀ ਕਿਸੇੇ ਦੋਸਤ ਦੀ ਮਦਦ ਕਰਕੇ ਵਧੀਆ ਮਹਿਸੂਸ ਕਰੋਂਗੇ। ਸ਼ੁੱਭ ਰੰਗ- ਅਸਮਾਨੀ,  ਸ਼ੁੱਭ ਅੰਕ – 7

ਸਿੰਘ  : ਬਹੁਤ ਜ਼ਿਆਦਾ ਤਣਾਅ ਅਤੇ ਚਿੰਤਾ ਕਰਨ ਦੀ ਆਦਤ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਅੱਜ ਤੁਸੀ ਆਸਾਨੀ ਨਾਲ ਪੂੰਜੀ ਇਕੱਠਾ ਕਰ ਸਕਦੇ ਹੋ ਲੋਕਾਂ ਨੂੰ ਦਿੱਤੇ ਪੁਰਾਣੇ ਕਰਜ ਵਾਪਿਸ ਮਿਲ ਸਕਦੇ ਹਨ ਜਾਂ ਫਿਰ ਕਿਸੇ ਨਵੀਂ ਯੋਜਨਾ ਤੇ ਲਗਾਉਣ ਲਈ ਪੈਸਾ ਦੇ ਸਕਦੇ ਹੋ। ਪੁਰਾਣੇੇ ਸੰਪਰਕਾਂ ਨੂੰ ਮਿਲਣ ਜੁਲਣ ਅਤੇ ਪੁਰਾਣੇ ਰਿਸ਼ਤਿਆਂ ਨੂੰ ਤਰੋਤਾਜ਼ਾ ਕਰਨ ਲਈ ਵਧੀਆ ਦਿਨ ਹੈੈ। ਤੁਹਾਡੇ ਪ੍ਰੇੇਮੀ ਦਾ ਚਿੜਚਿੜਾ ਵਿਵਹਾਰ ਤੁਹਾਡੇ ਮੂਡ ਨੂੰ ਖਰਾਬ ਕਰ ਸਕਦਾ ਹੈ । ਸਮਾਜਿਕ ਧਾਰਮਿਕ ਸਮਾਗਮਾਂ ਲਈ ਬੇਹਤਰੀਨ ਦਿਨ ਹੈ। ਅੱਜ ਤੁਹਾਡੇ ਜੀਵਨ ਸਾਥੀ ਤੋਂ ਤੁਸੀ ਕੁਝ ਦਿੱਕਤ ਮਹਿਸੂਸ ਕਰ ਸਕਦੇ ਹੋ। ਸਮੇਂ ਨੂੰ ਵਿਅਰਥ ਗਵਾਉਣ ਦੀ ਬਜਾਏ ਅੱਜ ਕਿਸੇ ਵਿਦੇਸ਼ੀ ਭਾਸ਼ਾ ਨੂੰ ਸਿੱਖਣਾ ਤੁਹਾਡੇ ਵਾਰਤਾਲਾਪ ਦੇ ਤਰੀਕੇ ਵਿਚ ਵਾਧਾ ਕਰ ਸਕਦਾ ਹੈ। ਸ਼ੁੱਭ ਰੰਗ- ਗੁਲਾਬੀ,  ਸ਼ੁੱਭ ਅੰਕ-8

 ਕੰਨਿਆ : ਤੁਹਾਡੀ ਸਮੱਸਿਆਵਾਂ ਅੱਜ ਤੁਹਾਡੇ ਮਾਨਸਿਕ ਸੁੱਖ ਨੂੰ ਖਤਮ ਕਰ ਸਕਦੀਆਂ ਹਨ। ਜੋ ਵਪਾਰੀ ਆਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਘਰ ਤੋਂ ਬਾਹਰ ਜਾ ਰਹੇ ਹਨ ਉਹ ਆਪਣੇ ਪੈਸੇ ਨੂੰ ਸੰਭਾਲ ਕੇ ਰੱਖਣ। ਪੈਸਾ ਚੋਰੀ ਹੋਣ ਦੀ ਸੰਭਾਵਨਾ ਹੈ। ਅੱਜ ਤੁਹਾਨੂੂੰ ਦੂਜਿਆਂ ਦੀ ਲੋੜ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਹਾਲਾਂਕਿ ਬੱਚਿਆਂ ਨੂੰ ਜ਼ਿਆਦਾ ਛੂਟ ਦੇਣਾ ਤੁਹਾਡੇ ਲਈ ਸਮੱਸਿਆ ਖੜੀ ਕਰ ਸਕਦਾ ਹੈ। ਸ਼ਾਮ ਦੀੇ ਢਲਦੇ ਢਲਦੇ ਕੋਈ ਰੋਮਾਂਟਿਕ ਝੁਕਾਅ ਤੁਹਾਡੇ ਦਮਿਮਾਗ ਨੂੰ ਘੇਰ ਲੇਵੇਗਾ। ਅੱਜ ਤੁਸੀ ਆਪਣੇ ਜੀਵਨਸਾਥੀ ਨੂੰ ਤੋਹਫਾ ਦੇ ਸਕਦਾ ਹੈ ਆਪਣੇ ਸਾਰੇ ਕੰਮਾਂ ਨੂੰ ਛੱਡ ਕੇ ਅੱਜ ਤੁਸੀ ਉਸ ਨਾਲ ਸਮਾਂ ਗੁਜ਼ਾਰ ਸਕਦੇ ਹੋ। ਅੱਜ ਤੁਹਾਨੂੰ ਮਹਿਸੂੂਸ ਹੋਵੇਗਾ ਕਿ ਤੁੁਹਾਡਾ ਜੀਵਨਸਾਥੀ ਇਸ ਤੋਂ ਪਹਿਲਾਂ ਖੂਬਸੂਰਤ ਕਦੇ ਨਹੀਂ ਹੋਇਆ। ਜੇਕਰ ਤੁਹਾਡੇ ਸ਼ਬਦਾਂ ਨੂੰ ਸੁਣਿਆ ਨਹੀਂ ਜਾਂਦਾ ਤਾਂ ਆਪਣਾ ਗੁੱਸਾ ਨਾ ਗੁਆਉ ਸਥਿਤੀ ਅਤੇ ਆਪਣੀ ਸਲਾਹ ਦੋਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਸ ਅਨੁਸਾਰ ਹੀ ਪ੍ਰਤੀਕਰਮ ਕਰੋ। ਸ਼ੁੱਭ ਰੰਗ- ਚਿੱਟਾ,  ਸ਼ੁੱਭ ਅੰਕ-3

ਤੁਲਾ : ਬਹੁਤ ਜ਼ਿਆਦਾ ਤਣਾਅ ਅਤੇ ਚਿੰਤਾ ਕਰਨ ਦੀ ਆਦਤ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਭਾਈ ਭੈਣ ਦੀ ਮਦਦ ਨਾਲ ਅੱਜ ਆਰਥਿਕ ਲਾਭ ਹੋ ਸਕਦਾ ਹੈ ਆਪਣੇ ਭੈਣ ਭਰਾਵਾਂ ਦੀ ਸਲਾਹ ਲਵੋ। ਦੂਸਰਿਆਂਂ ਨੂੰ ਪ੍ਰਭਾਵਿਤ ਕਰਨ ਲਈ ਤੁਹਾਡੀ ਸ਼ਮਤਾ ਤੁਹਨੂੰ ਕਈਂ ਸਾਕਾਰਤਮਕ ਚੀਜਾ ਦਵਾਉਗੀ। ਤੁਹਾਨੂੰ ਆਪਣਾ ਸੁਨੇਹਾ ਆਪਣੇ ਪਿਆਰੇ ਨੂੰ ਦੇਣ ਚਾਹੀਦਾ ਹੈ ਕੱਲ੍ਹ ਤੱਕ ਬਹੁਤ ਦੇਰ ਹੋ ਸਕਦੀ ਹੈ। ਯਾਤਰਾ ਕਰਨਾ ਦੇ ਲਈ ਚੰਗਾ ਦਿਨ ਨਹੀਂ ਹੈ। ਤੁਹਾਨੂੰ ਅੱਜ ਆਪਣੇ ਜੀਵਨਸਾਥੀ ਨਾਲ ਪਿਆਰ ਹੋ ਸਕਦਾ ਹੈ ਕਿਉਂ ਕਿ ਉਹ ਇਸਦਾ ਹੱਕਦਾਰ ਹੈ। ਅੱਜ ਤੁਹਾਡਾ ਦੋਸਤ ਇਕ ਵੱਡੀ ਮੁਸੀਬਤ ਤੋਂ ਬਚਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਸ਼ੁੱਭ ਰੰਗ- ਕੇਸਰੀ,  ਸ਼ੁੱਭ ਅੰਕ-3

ਬ੍ਰਿਸ਼ਚਕ : ਕੁਝ ਅਜਿਹੀਆਂ ਘਟਨਾਵਾਂ ਤੁਹਾਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਜਿਨਾਂ ਨੂੰ ਟਾਲਣਾ ਸੰਭਵ ਨਹੀਂ ਪਰੰਤੂ ਆਪਣੇ ਆਪ ਨੂੰ ਸ਼ਾਤ ਬਣਾਉ ਅਤੇ ਹਾਲਾਤ ਨਾਲ ਨਜਿੱਠਣ ਲਈ ਤੁਰੰਤ ਪ੍ਰਕਿਰਿਆ ਨਾ ਕਰੋ। ਜੇਕਰ ਤੁੁਸੀ ਸੂਝ ਨਾਲ ਕੰਮ ਲਵੋ ਤਾਂ ਅੱਜ ਜਿਆਦਾ ਪੈਸਾ ਕਮਾ ਸਕਦੇ ਹੋ। ਤੁਹਾਡਾ ਦਿਲਚਸਪ ਰਵੱਈਆ ਘਰ ਦੇ ਮਾਹੋਲ ਨੂੰ ਹਾਸੇ ਭਰਿਆ ਬਣਾ ਦੇਵੇਗਾ ਇਸ ਨੂੰ ਚੰਗੇ ਕੰਦ ਨਾਲ ਭਰ ਦੇਵੇਗਾ। ਤੁਹਾਡਾ ਪਿਆਰ ਅੱਜ ਰੁਮਾਂਟਿਕ ਮੂਡ ਵਿਚ ਹੋਵੇਗਾ। ਤੁਹਾਡਾ ਵਿਅਰਤਿਤਵ ਅਜਿਹਾ ਹੈ ਕਿ ਜਿਆਦਾ ਲੋਕਾਂ ਨਾਲ ਮਿਲ ਕੇ ਤੁਸੀ ਪਰੇਸ਼ਾਨ ਹੋ ਜਾਂਦੇ ਹੋ ਅਤੇ ਫਿਰ ਆਪਣੇ ਲਈ ਸਮਾਂ ਕੱਢਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਹੋ। ਇਸ ਲਿਹਾਜ਼ ਨਾਲ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਉਮੀਦ ਵਾਲਾ ਰਹਿਣ ਵਾਲਾ ਹੈ ਅੱਜ ਤੁਹਾਨੂੰ ਆਪਣੇ ਲਈ ਸਹੀ ਸਮਾਂ ਮਿਲੇਗਾ। ਅੱਜ ਤੁਹਾਨੂੰ ਅਤੇ ਤੁਹਾਡੇ ਜੀਵਨਸਾਥੀ ਨੂੰ ਕੋਈ ਬੇਹਤਰੀਨ ਖਬਰ ਮਿਲ ਸਕਦੀ ਹੈ। ਤੁਸੀ ਹਮੇਸ਼ਾ ਆਪਣੇ ਆਪ ਨੂੰ ਸਹੀ ਮੰਨ ਲੈਂਦੇ ਹੋ ਇਹ ਸਹੀ ਨਹੀ ਹੈ ਤੁਹਾਨੂੰ ਆਪਣੇ ਆਪ ਨੂੰ ਲਚੀਲਾ ਬਣਾਉਣ ਦੀ ਲੋੜ ਹੈ। ਸ਼ੁੱਭ ਰੰਗ- ਹਰਾ,  ਸ਼ੁੱਭ ਅੰਕ – 9

ਧਨੂੰ : ਆਪਣੀ ਸਿਹਤ ਸੁਧਾਰੋ ਕਿਉਂ ਕਿ ਕਮਜ਼ੋਰ ਸਰੀਰ ਦਿਮਾਗ ਨੂੰ ਵੀ ਕਮਜ਼ੋਰ ਬਣਾ ਦਿੰਦਾ ਹੈ। ਆਪਣੇ ਜੀਵਨ ਸਾਥੀ ਨਾਲ ਮਿਲ ਕੇ, ਤਸੀ ਭਵਿੱਖ ਦੇ ਲਈ ਧੰਨ ਦੀ ਯੋਜਨਾ ਅਤੇ ਆਰਥਿਕਤਾ ਬਾਰੇ ਗੱਲਬਾਤ ਕਰ ਸਕਦੇ ਹੋ। ਤੁਹਾਡੇ ਬੱਚੇ ਦਾ ਐਵਾਰਡ ਸਮਾਗਮ ਦਾ ਬੁਲਾਵਾ ਤੁਹਾਡੇ ਲਈ ਹਾਸੇ ਭਰਿਆ ਅਹਿਸਾਸ ਰਹੇਗਾ। ਉਹ ਤੁਹਾਡੀ ਉਮੀਦ ਤੇ ਖਰਾ ਉਤਰੇਗਾ ਅਤੇ ਤੁਸੀ ਉਸਦੇ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਹੁੰਦੇ ਦੇਖੋਂਗੇ। ਅੱਜ ਪਿਆਰ ਵਿਚ ਆਪਣੀ ਵਿਵੇਕ ਸ਼ਕਤੀ ਦੀ ਵਰਤੋ ਕਰੋ। ਜਦੋਂ ਤੁਹਾਡੇ ਤੋਂ ਤੁਹਾਡੀ ਰਾਏ ਪੁੱਛੀ ਜਾਵੇ ਤਾਂ ਸੰਕੁਚਿਤ ਮਹਿਸੂਸ ਨਾ ਕਰੋ ਕਿਉਂ ਕਿ ਇਸ ਲਈ ਤੁਹਾਡੀ ਕਾਫੀ ਤਾਰੀਫ ਹੋਵੇਗੀ। ਅੱਜ ਤੁਹਾਡਾ ਜੀਵਨ ਸਾਥੀ ਕਾਫੀ ਰੁਮਾਂਟਿਕ ਲੱਗ ਰਿਹਾ ਹੈ। ਅੱਜ ਤੁਸੀ ਫੋਟੋਗ੍ਰਾਫੀ ਕਰਕੇ ਆਉਣ ਵਾਲੇ ਕੱਲ੍ਹ ਦੇ ਲਈ ਬੇਹਤਰੀਨ ਯਾਦਾਂ ਸਜਾ ਸਕਦੇ ਹੋ ਆਪਣੇ ਫੋਟੋਗ੍ਰਾਫੀ ਦੇ ਹੁਨਰ ਨੂੰ ਮਾਣ ਦਿਉ। ਸ਼ੁੱਭ ਰੰਗ- ਜਾਮੁਣੀ,  ਸ਼ੁੱਭ ਅੰਕ-3

ਮਕਰ : ਸੰਭਾਵਨਾ ਹੈ ਕਿ ਅੱਜ ਦੇ ਦਿਨ ਤੁਹਾਡੀ ਸਿਹਤ ਠੀਕ ਨਾ ਰਹੇ। ਅੱਜ ਤੁਹਾਨੂੰ ਬੇਵਜਾਹ ਪੈਸਾ ਖਰਚ ਕਰਨ ਤੋਂ ਖੁਦ ਨੂੰ ਰੋਕਣਾ ਚਾਹੀਦਾ ਹੈ ਨਹੀਂ ਤਾਂ ਲੋੜ ਦੇ ਸਮੇਂ ਤੁਹਾਡੇ ਕੋਲ ਪੈਸੇ ਦੀ ਘਾਟ ਹੋ ਸਕਦੀ ਹੈ। ਕਿਸੇ ਦੂੂਰ ਦੇ ਰਿਸ਼ਤੇਦਾਰ ਤੋਂ ਅਚਾਨਕ ਮਿਲੀ ਖਬਰ ਤੁਹਾਡਾ ਦਿਨ ਬਣਾ ਸਕਦੀ ਹੈ। ਅੱਜ ਇਕ ਪੌਦਾ ਲਗਾਉ। ਯਾਤਰਾ ਦੇ ਮੋਕਿਆਂ ਨੂੰ ਹੱਥ ਤੋਂ ਨਹੀਂ ਦਿੱਤਾ ਜਾਣਾ ਚਾਹੀਦਾ। ਜੀਵਨ ਸਾਥੀ ਦੀ ਖਰਾਬ ਸਿਹਤ ਦੇ ਚਲਦੇ ਤੁਸੀ ਚਿੰਤਾਗ੍ਰਸਤ ਹੋ ਸਕਦੇ ਹੋ। ਤੁਹਾਨੂੰ ਆਪਣੇ ਤੋਂ ਛੋਟੇ ਦੀ ਸਲਾਹ ਨੂੰ ਨਹੀਂ ਸੁਣਨਾ ਚਾਹੀਦਾ ਕਿਉਂ ਕਿ ਇਹ ਤੁਹਾਡੇ ਲਈ ਜੀਵਨ ਦਾ ਇਕ ਸਬਕ ਵੀ ਸਾਬਤ ਵੀ ਹੋ ਸਕਦਾ ਹੈ। ਸ਼ੁੱਭ ਰੰਗ- ਕੇਸਰੀ,  ਸ਼ੁੱਭ ਅੰਕ-7

ਕੁੰਭ : ਅੱਜ ਯਾਤਰਾ ਕਰਨ ਤੋਂ ਬਚੋ ਕਿਉਂ ਕਿ ਇਸ ਦੇ ਚੱਲਦੇ ਤੁਸੀ ਥਕਾਵਟ ਅਤੇ ਤਨਾਵ ਮਹਿਸੂਸ ਕਰੋਂਗੇ। ਅੱਜ ਤੁਹਾਡੇ ਆਰਥਿਕ ਜੀਵਨ ਵਿਚ ਖੁਸ਼ਹਾਲੀ ਹੋਵੇਗੀ ਇਸ ਦੇ ਨਾਲ ਤੁਸੀ ਕਰਜ਼ ਅਤੇ ਲੋਨ ਤੋਂ ਵੀ ਮੁਕਤ ਹੋ ਸਕਦੇ ਹੋ। ਵਧੀਆ ਦਿਨ ਹੈ ਜਦੋ ਤੁਸੀ ਸਭ ਦੇ ਧਿਆਨ ਨੂੰ ਆਪਣੀ ਤਰਫ ਖਿੱਚੋਂਗੇ ਤੁਹਾਡੇ ਸਾਹਮਣੇ ਚੁਣਨ ਦੇ ਲਈ ਕਈਂ ਚੀਜਾਂ ਹੋਣਗੀਆਂ ਅਤੇ ਸਮੱਸਿਆ ਇਹ ਹੋਵੇਗੀ ਕਿ ਕਿਸ ਨੂੰ ਪਹਿਲਾਂ ਚੁਣਿਆ ਜਾਵੇ। ਪਿਆਰ ਦੇ ਸਾਕਾਰਤਕ ਸੰਕੇਤ ਤੁਹਾਨੂੰ ਮਿਲਣਗੇ। ਤੁਹਾਡੇ ਕੋਲ ਸਮਾਂ ਤਾਂ ਹੋਵੇਗਾ ਪਰੰਤੂ ਬਾਵਜੂਦ ਇਸ ਦੇ ਕਿ ਤੁਸੀ ਕੁਝ ਅਜਿਹਾ ਨਹੀਂ ਕਰ ਪਾਉਂਗੇ ਜੋ ਤੁਹਾਨੂੰ ਸੰਤੁਸ਼ਟੀ ਦੇਵੇਗਾ। ਥੋੜੀ ਜਿਹੀ ਕੋਸ਼ਿਸ਼ ਕਰੋ ਕਿ ਇਹ ਦਿਨ ਤੁਹਾਡੇ ਵਿਵਾਹਿਕ ਜੀਵਨ ਵਿਚ ਸਭ ਤੋਂ ਵਿਸ਼ੇਸ਼ ਦਿਨਾਂ ਵਿਚੋਂ ਇਕ ਹੋ ਸਕਦਾ ਹੈ। ਜੇਕਰ ਅੱਜ ਕੁਝ ਕਰਨ ਦੇ ਲਈ ਨਹੀਂ ਹੈ ਤਾਂ ਆਪਣੇ ਘਰ ਦੀਆਂ ਚੀਜਾਂ ਦੇ ਰਿਪੇਅਰ ਵਿਚ ਆਪਣੇ ਆਪ ਨੂੰ ਵਿਅਸਤ ਰੱਖ ਸਕਦੇ ਹੋ। ਸ਼ੁੱਭ ਰੰਗ- ਬਾਦਾਮੀ ,  ਸ਼ੁੱਭ ਅੰਕ – 2

ਮੀਨ : ਆਪਣੀ ਸਿਹਤ ਸੁਧਾਰੋ ਕਿਉਂ ਕਿ ਕਮਜ਼ੋਰ ਸਰੀਰ ਦਿਮਾਗ ਨੂੰ ਵੀ ਕਮਜ਼ੋਰ ਬਣਾ ਦਿੰਦਾ ਹੈ। ਜੋ ਲੋਕ ਦੁੱਧ ਉਦਯੋਗ ਨਾਲ ਜੁੜੇ ਹਨ ਉਨਾਂ ਨੂੰ ਅੱਜ ਆਰਥਿਕ ਲਾਭ ਹੋਣ ਦੀ ਪ੍ਰਬਲ ਸੰਭਾਵਨਾ ਹੈ। ਪਰਿਵਾਰਕ ਮੈਂਬਰਾਂ ਦੇ ਨਾਲ ਸਕੂਨ ਭਰੇ ਅਤੇ ਸ਼ਾਤ ਦਿਨ ਦਾ ਆਨੰਦ ਲਵੋ ਜੇਕਰ ਲੋਕ ਪਰੇਸ਼ਾਨੀਆਂ ਦੇ ਨਾਲ ਤੁਹਾਡੇ ਕੋਲ ਆਉਣ ਤਾਂ ਉਨਾਂ ਨੂੰ ਨਜ਼ਰਅੰਦਾਜ਼ ਕਰ ਦਿਉ ਅਤੇ ਉਨਾਂ ਨੂੰ ਆਪਣੀ ਮਾਨਸਿਕ ਸ਼ਾਤੀ ਭੰਗ ਨਾ ਕਰਨ ਦਿਉ। ਆਪਣੇ ਪ੍ਰੇਮੀ ਤੋਂ ਦੂਰ ਰਹਿਣਾ ਬਹੁਤ ਮੁਸ਼ਕਿਲ ਹੋਵੇਗਾ। ਆਪਣੇ ਆਤਮਵਿਸ਼ਵਾਸ਼ ਦਾ ਜ਼ਬਰਦਸਤ ਲਾਭ ਉਠਾਉ, ਬਾਹਰ ਨਿਕਲੋ ਅਤੇ ਕੁਝ ਨਵੇਂ ਸੰਪਰਕ ਅਤੇ ਦੋਸਤ ਬਣਾਉ। ਤੁਹਾਡੇ ਵਿਅਸਤ ਦਿਨ ਭਰ ਦੇ ਚਲਦੇ ਤੁਹਾਡਾ ਜੀਵਨਸਾਥੀ ਤੁਹਾਡੇ ਤੇ ਸ਼ੱਕ ਕਰ ਸਕਦਾ ਹੈ ਪਰ ਦਿਨ ਦੇ ਅੰਤ ਵਿਚ ਤੁਹਾਡੀ ਗੱਲ ਸਮਝਗੇ ਅਤੇ ਤੁਹਾਨੂੰ ਜੱਫੀ ਪਾਏਗਾ। ਸਮਾਂ ਮੁਫਤ ਜਰੂਰ ਹੈ ਪਰੰਤੂ ਬੇਸ਼ਕੀਮਤੀ ਵੀ ਜ਼ਰੂਰ ਹੈ ਇਸ ਲਈ ਆਪਣੇ ਅਧੂਰੇ ਕੰਮਾਂ ਨੂੰ ਨਬੇੜ ਕੇ ਤੁਸੀ ਆਉਣ ਵਾਲੇ ਕੱਲ੍ਹ ਲਈ ਨਿਸ਼ਚਿਤ ਹੋ ਸਕਦੇ ਹੋ। ਸ਼ੁੱਭ ਰੰਗ- ਅਸਮਾਨੀ,  ਸ਼ੁੱਭ ਅੰਕ- 6

#ਜਣ #ਆਪਣ #ਅਜ #ਦ #ਰਸ਼ਫਲ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *