ਮੇਖ : ਤੁਹਾਡੇ ਵਿਚੋਂ ਕੁੱਝ ਲੋਕਾਂ ਨੂੰ ਅੱਜ ਮਹੱਤਵਪੂਰਨ ਫ਼ੈਸਲਾ ਲੈਣ ਵਿਚ ਰੁਕਾਵਟ ਪੈ ਸਕਦੀ ਹੈਜਿਸ ਤੋਂ ਤੁਸੀ ਤਣਾਅਗ੍ਰਸਤ ਅਤੇ ਚਿੰਤਤ ਹੋ ਸਕਦੇ ਹੋ। ਅੱਜ ਤੁਹਾਨੂੰ ਕਿਸੇ ਅਗਿਆਤ ਸਰੋਤ ਤੋਂ ਪੈਸਾ ਪ੍ਰਪਾਤ ਹੋ ਸਕਦਾ ਹੈ ਜਿਸ ਨਾਲ ਤੁਹਾਡੀਆਂ ਕਈਂ ਆਰਥਿਕ ਮੁਸ਼ਕਿਲਾਂ ਦੂਰ ਹੋ ਜਾਣਗੀਆਂ। ਦੋਸਤ ਅਤੇ ਪਰਿਵਾਰਿਕ ਮੈਂਬਰ ਤੁਹਾਨੂੰ ਪਿਆਰ ਅਤੇ ਸਹਿਯੋਗ ਦੇਣਗੇ। ਜੇਕਰ ਤੁਸੀ ਕੁਝ ਪਿਆਰ ਸਾਂਝਾ ਕਰਦੇ ਹੋ ਤਾਂ ਤੁਹਾਡਾ ਪਿਆਰ ਤੁਹਾਡੇ ਲ਼ਈ ਇਕ ਦੂਤ ਬਣ ਜਾਵੇਗਾ। ਭੂਤਕਾਲ ਵਿਚ ਕੀਤਾ ਕੰਮ ਅੱਜ ਪਰਿਣਾਮ ਅਤੇ ਪੁਰਸਕਾਰ ਲੈ ਕੇ ਆਵੇਗਾ। ਸੰਭਵ ਹੈੈ ਕਿ ਤੁਹਾਡੇ ਅਤੀਤ ਨਾਲ ਜੁੜਿਆ ਕੋਈ ਸ਼ਖਸ਼ ਅੱਜ ਤੁਹਾਡੇ ਨਾਲ ਸੰਪਰਕ ਕਰੇਗਾ ਅਤੇ ਦਿਨ ਯਾਦਗਾਰ ਬਣ ਜਾਵੇਗਾ। ਇਹ ਤੁੁਹਾਡੇ ਪੂਰੇ ਵਿਵਾਹਿਕ ਜੀਵਨ ਵਿਚ ਸਭ ਤੋਂ ਜ਼ਿਆਦਾ ਸਨੇਹਪੂਰਨ ਦਿਨਾਂ ਵਿਚੋਂ ਇਕ ਹੋ ਸਕਦਾ ਹੈ। ਸ਼ੁੱਭ ਰੰਗ – ਨੀਲਾ,  ਸ਼ੁੱਭ ਅੰਕ -3

ਬ੍ਰਿਖ : ਕੰਮ ਦੀ ਦਬਾਅ ਵਧਣ ਨਾਲ ਹੀ ਤੁਸੀ ਮਾਨਸਿਕ ਉੱਥਲ ਪੁੱਥਲ ਅਤੇ ਦਿੱਕਤ ਮਹਿਸੂਸ ਕਰੋਂਗੇ। ਅੱਜ ਤੁਹਾਨੂੰ ਕੋਈ ਪੁਰਾਣੀ ਬਿਮਾਰੀ ਪਰੇਸ਼ਾਨ ਕਰ ਸਕਦੀ ਹੈ ਜਿਸ ਦੀ ਵਜਾਹ ਨਾਲ ਤੁਹਾਨੂੰ ਹਸਪਤਾਲ ਵੀ ਜਾਣਾ ਪੈ ਸਕਦਾ ਹੈ ਅਤੇ ਤੁਹਾਡੀ ਕਾਫੀ ਖਰਚ ਹੋ ਸਕਦਾ ਹੈ। ਜਿਸ ਤੇ ਤੁਸੀ ਯਕੀਨ ਕਰਦੇ ਹੋ ਸੰਭਵ ਹੈ ਕਿ ਉਹ ਤੁਹਾਡਾ ਪੂਰਾ ਸੱਚ ਨਾ ਦੱਸ ਰਿਹ ਹੋਵੇ ਤੁਹਾਡੀ ਦੂਜਿਆਂ ਨੂੰ ਸਮਝਾਉਣ ਦੀ ਸਮਰਥਾ ਆਉਣ ਵਾਲੀ ਮੁਸ਼ਕਿਲ ਨੂੰ ਹੱਲ ਕਰਨ ਵਿਚ ਮਦਦਗਾਰ ਸਾਬਿਤ ਹੋਵੇਗੀ। ਅੱਜ ਕਾਰਡ ਤੇ ਪਿਆਰ ਦੇ ਦੁੱਖ ਦਾ ਸਾਹਮਣਾ ਕਰਨ ਦੀਆਂ ਸੰਭਾਵਨਾਵਾਂ ਹਨ। ਯਾਤਰਾਵਾਂ ਨਾਲ ਕਾਰੋਬਾਰੀ ਸੰਪਰਕਾਂ ਵਿਚ ਸੁਧਾਰ ਹੋਵੇਗਾ। ਤੁਸੀ ਪ੍ਰਤੀਯੋਗਤਾ ਵਿਚ ਵੀ ਦਾਖਲ ਹੋਵੋਂਗੇ ਤੁਹਾਡਾ ਮੁਕਾਬਲੀ ਸੁਭਾਅ ਜਿੱਤ ਦਿਲਵਾਉਣ ਵਿਚ ਸਹਿਯੋਗ ਦੇਵੇਗਾ। ਹਾਸੇ ਮਜ਼ਾਕ ਦੇ ਚਲਦੇ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਵਿਚ ਕੋਈ ਪੁਰਾਣਾ ਮੁੱਦਾ ਉਠ ਸਕਦਾ ਹੈ ਜੋ ਫਿਰ ਵਾਦ ਵਿਵਾਦ ਦਾ ਰੂਪ ਵੀ ਲੈ ਸਕਦਾ ਹੈ। ਸ਼ੁੱਭ ਰੰਗ- ਲਾਲ,  ਸ਼ੁੱਭ ਅੰਕ -8

ਮਿਥੁਨ : ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਤੁਹਾਡੀ ਜ਼ਿੰਦਗੀ ਸ਼ਾਇਦ ਬੇਹਤਰੀਨ ਨਜ਼ਰ ਆਵੇ ਪਰ ਹਾਲ ਹੀ ਵਿਚ ਹੋਈ ਘਟਨਾ ਦੇ ਚਲਦੇ ਤੁਸੀ ਅੰਦਰ ਹੀ ਅੰਦਰ ਉਦਾਸ ਹੋ। ਅੱਜ ਤੁਸੀ ਚੰਗਾ ਪੈਸਾ ਕਮਾਉਗੇ ਪਰੰਤੂ ਖਰਚ ਵਿਚ ਵਾਧਾ ਤੁਹਾਡੇ ਲਈ ਬਚਟ ਨੂੰ ਹੋਰ ਜ਼ਿਆਦਾ ਮੁਸ਼ਕਿਲ ਬਣ ਦੇਵੇਗਾ। ਘਰ ਦੇ ਕਿਸੇ ਮੈਂਬਰ ਦੇ ਵਿਵਹਾਰ ਦੀ ਵਜਾਹ ਨਾਲ ਤੁਸੀ ਪਰੇਸ਼ਾਨ ਰਹਿ ਸਕਦੇ ਹੋ ਤਹਾਨੂੰ ਉਨਾਂ ਨਾਲ ਗੱਲਬਾਤ ਕਰਨ ਦੀ ਲੋੜ ਹੈ। ਆਪਣੇ ਪ੍ਰੇਮੀ ਨੂੰ ਨਜ਼ਰਅੰਦਾਜ਼ ਕਰਨਾ ਘਰ ਵਿਚ ਤਣਾਵ ਦਾ ਕਾਰਨ ਬਣ ਸਕਦਾ ਹੈ। ਕਾਰੋਬਰੀ ਪਾਰਟਨਰ ਤੁਹਾਡੇ ਵਿਵਹਾਰ ਨੂੰ ਸਹਿਯੋਗ ਕਰੇਗਾ ਅਤੇ ਤੁਸੀ ਮਿਲ ਕੇ ਟਲਦੇ ਆ ਰਹੇ ਕੰਮਾਂ ਨੂੂੰ ਪੂਰਾ ਕਰ ਸਕਦੇ ਹੋ। ਖੇਡ ਜੀਵਨ ਦਾ ਮਹੱਤਵਪੂਰਨ ਭਾਗ ਹੈ ਪਰੰਤੂ ਖੇਡ ਵਿਚ ਇਨਾਂ ਵੀ ਨਾ ਵਿਅਸਤ ਹੋ ਜਾਵੋ ਕਿ ਤੁਹਾਡੀ ਸਿੱਖਿਆ ਤੇ ਪ੍ਰਭਾਵ ਪਵੇ। ਤੁਹਾਡੇ ਜੀਵਨ ਸਾਥੀ ਦੀ ਸਿਹਤ ਥੋੜੀ ਜਿਹੀ ਖਰਾਬ ਹੋ ਸਕਦੀ ਹੈ । ਸ਼ੁੱਭ ਰੰਗ- ਬਾਦਾਮੀ,  ਸ਼ੁੱਭ ਅੰਕ – 9

ਕਰਕ : ਸਿਹਤ ਨਾਲ ਜੁੜੀ ਦਿੱਕਤ ਨੇੜੇ ਹੈ ਇਸ ਲਈ ਨਿਯਮਿਤ ਕਸਰਤ ਨੂੰ ਦਿਨ ਵਿਚ ਸ਼ਾਮਿਲ ਕਰੋ ਅਤੇ ਵਿਸ਼ਵਾਸ਼ ਰੱਖੋ ਕਿ ਪਹਿਲਾਂ ਤੋਂ ਸਾਵਧਾਨੀ ਵਰਤਣਾ ਇਲਾਜ ਤੋਂ ਬੇਹਤਰ ਹੈ। ਜੇਕਰ ਤੁੁਸੀ ਸੂਝ ਨਾਲ ਕੰਮ ਲਵੋ ਤਾਂ ਅੱਜ ਜਿਆਦਾ ਪੈਸਾ ਕਮਾ ਸਕਦੇ ਹੋ। ਪਰਿਵਾਰ ਦੀ ਕਿਸੇ ਮਹਿਲਾ ਮੈਂਬਰ ਦੀ ਸਿਹਤ ਚਿੰਤਾ ਦੀ ਵਜਾਹ ਬਣ ਸਕਦੀ ਹੈ। ਤੁਹਾਡਾ ਮਹਿਬੂਬ ਸਾਰਾ ਦਿਨ ਤੁਹਾਨੂੰ ਬੁਰੀ ਤਰਾਂ ਨਾਲ ਯਾਦ ਕਰ ਕਰ ਰਿਹਾ ਹੈ ਇਕ ਯੋਜਨਾ ਬਣਾਉ ਅਤੇ ਇਸ ਨੂੰ ਆਪਣੇ ਜੀਵਨ ਦਾ ਇਕ ਵਧੀਆ ਦਿਨ ਬਣਾਉ। ਇਹ ਕਰੀਅਰ ਦੇ ਮੋਰਚੇ ਤੇ ਉਨਾਂ ਬਦਲਾਵਾਂ ਨੂੰ ਕਰਨ ਦਾ ਸਹੀ ਸਮਾਂ ਹੈ ਜਿਸ ਬਾਰੇ ਵਿਚ ਤੁਸੀ ਲੰਬੇ ਸਮੇਂ ਤੋਂ ਸੋਚ ਰਹੇ ਹੋ। ਇਸ ਰਾਸ਼ੀ ਦੇ ਚਿੰਨ੍ਹਾਂ ਨੂੰ ਅੱਜ ਖਾਲੀ ਸਮਾਂ ਕਿਸੇ ਸਮੱਸਿਆਂ ਜਾ ਸਮਾਧਾਨ ਕੱਢਣ ਦੀ ਕੋਸ਼ਿਸ਼ ਕਰ ਸਕਦੇ ਹਨ। ਅੱਜ ਤੁਹਾਡਾ ਜੀਵਨਸਾਥੀ ਸ਼ਾਇਦ ਤੁਹਾਡੇ ਲਈ ਕੋਈ ਖਾਸ ਤੋਹਫਾ ਖਰੀਦ ਸਕਦਾ ਹੈ। ਸ਼ੁੱਭ ਰੰਗ- ਕੇਸਰੀ,  ਸ਼ੁੱਭ ਅੰਕ – 7

ਸਿੰਘ  : ਅਚਾਨਕ ਯਾਤਰਾ ਕਰਨਾ ਥਕਾਵਟ ਭਰਿਆ ਸਾਬਿਤ ਹੋਵੇਗਾ। ਅਚਾਨਕ ਆਏ ਖਰਚੇ ਆਰਥਿਕ ਬੋਝ ਵਧਾ ਸਕਦੇ ਹਨ ਕੋਈ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਕਈਂ ਮਜ਼ਬੂਤੀ ਤਾਕਤਾਂ ਤੁਹਾਡੇ ਖਿਲਾਫ ਕੰਮ ਕਰ ਰਹੀਆਂ ਹਨ ਤੁਹਾਨੂੰ ਅਜਿਹੇ ਕਦਮ ਉਠਾਉਣ ਲਈ ਬਚਣਾ ਚਾਹੀਦਾ ਹੈ ਜਿਸ ਦੇ ਚਲਦੇ ਤੁਹਾਡਾ ਅਤੇ ਉਸਦਾ ਆਹਮਣਾ ਸਾਹਮਣਾ ਹੋ ਜੇਕਰ ਤੁਸੀ ਹਿਸਾਬ ਬਰਾਬਰ ਕਰਨਾ ਚਾਹੋ ਤਾਂ ਅਜਿਹੇੇ ਸਲੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਤੁਹਾਡੀ ਅੱਖਾਂ ਚਮਕਣਗੀਆਂ ਧੜਕਣ ਅਤੇ ਖੁਸ਼ੀ ਤੇਜ ਹੋ ਜਾਵੇਗੀ ਜਦੋਂ ਤੁਸੀ ਆਪਣੀ ਸੁਪਨਿਆਂ ਦੀ ਰਾਜਕੁਮਾਰੀ ਨੂੰ ਮਿਲੋਂਗੇ। ਯੋਗ ਕਰਮਚਾਰੀਆਂ ਨੂੰ ਤਰੱਕੀ ਅਤੇ ਆਰਥਿਕ ਮੁਨਾਫਾ ਹੋ ਸਕਦਾ ਹੈ। ਦਿਨ ਦੀ ਸ਼ੁਰੂੂੂਆਤ ਭਾਂਵੇ ਥੋੜੀ ਥਕਾਵਟ ਭਰੀ ਹੋਵੇ ਪਰੰਤੂ ਦਿਨ ਜਿਸ ਤਰਾਂ ਵਿਕਾਸ ਕਰੇਗਾ ਤੁਹਾਡੇ ਲਈ ਵਧੀਆ ਨਤੀਜੇ ਆਉਣਗੇ ਦਿਨ ਦੇ ਅੰਤ ਵਿਚ ਤੁਸੀ ਆਪਣੇ ਆਪ ਲਈ ਸਮੇਂ ਦੀ ਭਾਲ ਕਰੋਂਗੇ ਅਤੇ ਕੁਝ ਕਰੀਬੀਆਂ ਨੂੰ ਮਿਲਣ ਦੀ ਯੋਜਨਾ ਬਣਾਉਂਗੇ। ਤੁਸੀ ਅੱਜ ਆਪਣੀ ਵਿਆਹੁਤਾ ਜ਼ਿੰਦਗੀ ਦਾ ਸਾਰਿਆਂ ਤੋਂ ਵਧੀਆ ਦਿਨ ਮਹਿਸੂਸ ਕਰੋਂਗੇ। ਸ਼ੁੱਭ ਰੰਗ- ਬਾਦਾਮੀ ,  ਸ਼ੁੱਭ ਅੰਕ – 8

 ਕੰਨਿਆ : ਅੱਜ ਤੁਸੀ ਖੁਦ ਨੂੰ ਰੋਜ਼ਾਨਾ ਦੀ ਤਰਾਂ ਘੱਟ ਉਰਜਾਵਾਨ ਮਹਿਸੂਸ ਕਰੋਂਗੇ ਸਮੇਂ ਨੂੰ ਜ਼ਰੂਰਤ ਤੋਂ ਜ਼ਿਆਦਾ ਕੰਮ ਦੇ ਨਿੱਚੇ ਨਾ ਦਬਾਉ ਥੋੜਾ ਆਰਾਮ ਕਰੋ ਅਤੇ ਅੱਜ ਦੇ ਕੰਮਾਂ ਨੂੰ ਕੱਲ੍ਹ ਤੇ ਟਾਲ ਦਿਉ। ਜੀਵਨ ਦੇ ਮਾੜੇ ਦੌਰ ਵਿਚ ਪੈਸਾ ਤੁਹਾਡੇ ਕੰਮ ਆਵੇਗਾ ਇਸ ਲਈ ਅੱਜ ਤੋਂ ਹੀ ਆਪਣੇ ਪੈਸੇ ਦੀ ਬਚਤ ਕਰਨ ਦੇ ਬਾਰੇ ਵਿਚ ਵਿਚਾਰ ਕਰੋ ਨਹੀਂ ਤਾਂ ਤੁਹਾਨੂੰ ਮੁਸ਼ਕਿਲਾਂ ਆ ਸਕਦੀਆਂ ਹਨ। ਤੁਹਾਡਾ ਅੜਿਅਲ ਰੱਵਈਆ ਤੁਹਾਡੇ ਮਾਤਾ ਪਿਤਾ ਦਾ ਚੈਨ ਖੋ ਸਕਦੇ ਹਨ ਤੁਹਾਨੂੰ ਉਨਾਂ ਦੀ ਸਲਾਹ ਤੇ ਧਿਆਨ ਦੇਣ ਦੀ ਲੋੜ ਹੈ ਸਾਕਾਰਾਤਮਕ ਗੱਲਾਂ ਤੇ ਵਿਚਾਰ ਕਰਨ ਵਿਚ ਕੋਈ ਬੁਰਾਈ ਨਹੀਂ। ਆਸਮਾਨ ਚਮਕਦਾਰ ਨਜ਼ਰ ਆਵੇਗਾ ਫੁੱਲਾਂ ਵਿਚ ਜ਼ਿਆਦਾ ਰੰਗ ਦਿਸਣਗੇ ਤੁਹਾਡੇ ਨੇੜੇ ਤੇੜੇ ਸਭ ਕੁਝ ਚਮਕ ਉਠੇਗਾ ਕਿਉਂ ਕਿ ਤੁਸੀ ਪਿਆਰ ਵਿਚ ਹੋ। ਤੁਸੀ ਆਪਣਾ ਰਵੱਈਆ ਇਮਾਨਦਾਰ ਅਤੇ ਸਪੱਸ਼ਟਤਾਵਾਦੀ ਰੱਖੋ ਲੋਕ ਤੁਹਾਡੀ ਦ੍ਰਿੜਤਾ ਅਤੇ ਸ਼ਮਤਾ ਨੂੰ ਸਰਹਾਉਣਗੇ। ਅੱਜ ਅਜਿਹਾ ਦਿਨ ਹੈ ਜਦੋਂ ਚੀਜਾਂ ਉਸ ਤਰਾਂ ਨਹੀਂ ਹੋਣਗੀਆਂ ਜਿਸ ਤਰਾਂ ਤੁਸੀ ਚਾਹੁੰਦੇ ਹੋ। ਅੱਜ ਤੁਸੀ ਮਹਿਸੂੂਸ ਕਰੋਂਗੇ ਕਿ ਤੁਹਾਡਾ ਸਾਥੀ ਸਾਕਰਿਨ ਨਾਲੋ ਵੀ ਮਿੱਠਾ ਹੈ। ਸ਼ੁੱਭ ਰੰਗ- ਗੁਲਾਬੀ,  ਸ਼ੁੱਭ ਅੰਕ-1

ਤੁਲਾ : ਆਪਣੇ ਵਿਚਾਰ ਅਤੇ ਉਰਜਾ ਨੂੰ ਉਹਨਾਂ ਕੰਮਾਂ ਵਿਚ ਲਗਾਉ ਜਿਨਾਂ ਤੋਂ ਆਪਣੇ ਹਕੀਕਤ ਦਾ ਰੂਪ ਲੈ ਸਕਦੇ ਹਨ। ਸਿਰਫ ਖਿਆਲੀ ਪੁਲ ਬਣਾਉਣ ਨਾਲ ਕੁਝ ਨਹੀਂ ਹੁੰਦਾ। ਹੁਣ ਤੱਕ ਤੁਹਾਡੇ ਕੋਲ ਸਮੱਸਿਆ ਇਹ ਹੈ ਕਿ ਤੁਸੀ ਕੋਸ਼ਿਸ਼ ਕਰਨ ਦੀ ਬਜਾਏ ਕੇਵਲ ਇੱਛਾ ਕਰਦੇ ਹੋ। ਨਵਾਂ ਆਰਥਿਕ ਸੋਦਾ ਆਖਰ ਰੂਪ ਲਵੇਗਾ ਅਤੇ ਪੈਸਾ ਤੁਹਾਡੇ ਵੱਲ ਆਵੇਗਾ। ਤੁਹਾਡੀ ਭਰਪੂਰ ਉਰਜਾ ਅਤੇ ਜ਼ਬਰਦਸਤ ਉਤਸ਼ਾਹ ਸਾਕਾਰਾਤਮਕ ਪਰਿਣਾਮ ਲਿਆਉਂਗੇ ਅਤੇ ਘਰੇੱਲੂ ਤਣਾਅ ਦੂਰ ਕਰਨ ਲਈ ਮਦਦਗਾਰ ਰਹੋਂਗੇ। ਸਰੀਰਕ ਹੋਂਦ ਦਾ ਹੁਣ ਕੋਈ ਵਿਚਾਰ ਨਹੀਂ ਤੁਸੀ ਹਰ ਸਮੇਂ ਆਪਣੇ ਆਪ ਨੂੰ ਪਿਆਰ ਵਿਚ ਮਹਿਸੂਸ ਕਰਦੇ ਹੋ। ਜੇਕਰ ਤੁਸੀ ਤਜਰਬੇ ਵਾਲੇ ਲੋਕਾਂ ਦੇ ਵਿਚਾਰ ਸੁਣੋਗੇ ਅਤੇ ਆਪਣੇ ਕੰਮ ਵਿਚ ਨਵੀਂ ਸੋਚ ਇਸਤੇਮਾਲ ਕਰੋਂਗੇ ਤਾਂ ਲਾਭ ਮਿਲੇਗਾ। ਅੱਜ ਤੁਹਾਡੇ ਆਪਣੇ ਸੌਰਿਆਂ ਤੋਂ ਕੋਈ ਮਾੜੀ ਖਬਰ ਆ ਸਕਦੀ ਹੈ ਜਿਸ ਕਾਰਨ ਤੁਸੀ ਉਦਾਸ ਹੋ ਸਕਦੇ ਹੋਂ ਨਤੀਜੇ ਵੱਜੋਂ ਤੁਸੀ ਕਾਫੀ ਸਮਾਂ ਸੋਚ ਵਿਚਾਰ ਗਵਾ ਸਕਦੇ ਹੋ। ਤੁਸੀ ਆਪਣੀੇ ਜੀਵਨਸਾਥੀ ਨੂੰ ਅੱਜ ਤੁਹਾਡੇ ਪ੍ਰਤੀ ਵਧੇਰੇ ਦੇਖਭਾਲ ਕਰਨ ਵਾਲੇ ਬਣੋਗੇ। ਸ਼ੁੱਭ ਰੰਗ- ਬਾਦਾਮੀ ,  ਸ਼ੁੱਭ ਅੰਕ – 3

ਬ੍ਰਿਸ਼ਚਕ : ਤੁਸੀ ਖੁਦ ਨੂੰ ਬਿਮਾਰ ਮਹਿਸੂਸ ਕਰ ਸਕਦੇ ਹੋ ਮਾਲੂਮ ਹੁੰਦਾ ਹੈ ਕਿ ਪਿੱਛਲੇ ਕੁਝ ਦਿਨਾਂ ਤੋ ਬੇਝਿੱਜ ਕੰਮਕਾਜ ਨੇ ਤੁਹਾਨੂੰ ਥਕਾ ਦਿੱਤਾ ਹੈ। ਪੈਸੇ ਦੀ ਆਵਾਜਾਈ ਲਗਾਤਾਰ ਸਾਰਾ ਦਿਨ ਹੁੰਦੀ ਰਹੇਗੀ ਅਤੇ ਦਿਨ ਦੇ ਖਤਮ ਹੋਣ ਤੋਂ ਬਾਅਦ ਤੁਸੀ ਬਚਤ ਕਰਨ ਵਿਚ ਵੀ ਸ਼ਮਤ ਹੋ ਪਾਉਂਗੇ। ਰਿਸ਼ਤੇੇਦਾਰ ਦੇ ਨਾਲ ਆਪਣੇ ਸੰਬੰਧਾਂ ਨੂੰ ਫਿਰ ਤੋਂ ਤਰੋਤਾਜ਼ਾ ਕਰਨ ਦਾ ਦਿਨ ਹੈ। ਪ੍ਰੇਮੀ ਇਕ ਦੂਜੇ ਦੀਆਂ ਪਰਿਵਾਰਿਕ ਭਾਵਨਾਵਾਂ ਨੂੰ ਸਮਝਣਗੇ। ਤੁਸੀ ਖੇਤੀ ਦੇ ਕਿਸੇ ਵੱਡੇ ਲੈਣ ਦੇਣ ਨੂੰ ਅੰਜ਼ਾਮ ਦੇ ਸਕਦੇ ਹੋ ਅਤੇ ਮਨੋਰੰਜਨ ਨਾਲ ਜੁੜੀ ਕਿਸੀ ਪਰਿਯੋਜਨਾ ਵਿਚ ਕਈਂ ਲੋਕਾਂ ਦਾ ਸੰਯੋਜਨ ਕਰ ਸਕਦੇ ਹੋ। ਆਪਣੇ ਪ੍ਰੇਮੀ ਨੂੰ ਸਮਾਂ ਦੇਣ ਦੀ ਕੋਸ਼ਿਸ਼ ਕਰੋਂਗੇ ਪਰੰਤੂ ਕਿਸੇ ਜਰੂਰੀ ਕੰਮ ਆ ਜਾਣ ਦੇ ਕਾਰਨ ਤੁਸੀ ਉਨਾਂ ਨੂੰ ਸਮਾਂ ਦੇ ਪਾਉਣ ਕਾਮਯਾਬ ਨਹੀਂ ਹੋ ਸਕੋਂਗੇ। ਅੱਜ ਤੁਹਾਨੂੰ ਮਹਿਸੂਸ ਹੋਵੇਗਾ ਕਿ ਵਿਆਹ ਦੇ ਸਮੇਂ ਕੀਤੇ ਗਏ ਸਾਰੇ ਵਚਨ ਸੱਚੇ ਹਨ ਤੁਹਾਡਾ ਜੀਵਨਸਾਥੀ ਹੀ ਤੁਹਾਡਾ ਹਮਦਮ ਹੈ। ਸ਼ੁੱਭ ਰੰਗ- ਸੰਤਰੀ,  ਸ਼ੁੱਭ ਅੰਕ-8

ਧਨੂੰ : ਦਿਲ ਵਾਲੇ ਰੋਗੀਆਂ ਨੂੰ ਕੋਫੀ ਛੱਡਣ ਦਾ ਸਹੀ ਸਮੇਂ ਹੈ ਹੁਣ ਇਸ ਦਾ ਇਸਤੇਮਾਲ ਦਿਲ ਤੇ ਅਤਿਰਿਕਿਤ ਦਬਾਅ ਪਾਵੇਗਾ। ਅੱਜ ਕਿਸੇ ਵਿਪਰਿਤ ਲਿੰਗ ਦੀ ਮਦਦ ਨਾਲ ਤੁਹਾਡੇ ਕਾਰੋਬਾਰ ਜਾਂ ਨੋਕਰੀ ਵਿਚ ਆਰਥਿਕ ਲਾਭ ਹੋਣ ਦੀ ਸੰਭਾਵਨਾ ਹੈ। ਤੁਹਾਡੀ ਭਰਪੂਰ ਉਰਜਾ ਅਤੇ ਜ਼ਬਰਦਸਤ ਉਤਸ਼ਾਹ ਸਾਕਾਰਾਤਮਕ ਪਰਿਣਾਮ ਲਿਆਉਂਗੇ ਅਤੇ ਘਰੇੱਲੂ ਤਣਾਅ ਦੂਰ ਕਰਨ ਲਈ ਮਦਦਗਾਰ ਰਹੋਂਗੇ। ਰਤੀ ਦੇ ਤੋਰ ਤੇ ਬਚਣ ਦਾ ਬਹੁਤ ਘੱਟ ਮੋਕਾ ਹੈ। ਪੈਸੇ ਬਣਾਉਣ ਦੇ ਲਈ ਨਵੇਂ ਵਿਚਾਰਾਂ ਦਾ ਉਪਯੋਗ ਕਰੋ ਜੋ ਅੱਜ ਤੁਹਾਡੇ ਜ਼ਿਹਨ ਵਿਚ ਆਉਣਗੇ। ਯਾਤਰਾ ਕਰਨਾ ਲਾਭਦਾਇਕ ਪ੍ਰੰਤੂ ਮਹਿੰਗਾ ਸਾਬਿਤ ਰਹੇਗਾ। ਅੱਜ ਤੁਹਾਡਾ ਜੀਵਨਸਾਥੀ ਕਿਸੇ ਫਰਿਸ਼ਤੇ ਦੀ ਤਰਾਂ ਤੁਹਾਡਾ ਧਿਆਨ ਰੱਖੇਗਾ। ਸ਼ੁੱਭ ਰੰਗ- ਹਰਾ,  ਸ਼ੁੱਭ ਅੰਕ – 6

ਮਕਰ : ਅਣਚਾਹੇ ਖਿਆਲਾਂ ਨੂੰ ਦਿਮਾਗ ਤੇ ਕਬਜ਼ਾ ਨਾ ਕਰਨ ਦਿਉ। ਸ਼ਾਤ ਅਤੇ ਤਣਾਅ ਰਹਿਤ ਰਹਿਣ ਦੀ ਕੋਸ਼ਿਸ਼ ਕਰੋ ਇਸ ਨਾਲ ਤੁਹਾਡੀ ਮਾਨਸਿਕ ਸ਼ਮਤਾ ਵਧੇਗੀ। ਤੁਹਾਡੇ ਘਰ ਨਾਲ ਜੁੜਿਆ ਨਿਵੇਸ਼ ਲਾਭਦਾਇਕ ਰਹੇਗਾ। ਰਿਸ਼ਤੇਦਾਰਾਂ ਨਾਲ ਆਨੰਦ ਲੈਣ ਲਈ ਚੰਗਾ ਦਿਨ ਹੈ ਆਪਣੇ ਰਿਸ਼ਤੇਦਾਰਾਂ ਨਾਲ ਕੁਝ ਖਾਸ ਕਰਨ ਦੀ ਯੋਜਨਾ ਬਣਾਉ ਇਸ ਦੇ ਲਈ ਤੁਹਾਡੀ ਤਾਰੀਫ ਕਰਨਗੇ। ਤੁਸੀ ਸ਼ੋਸ਼ਲ ਮੀਡੀਆ ਤੇ ਆਪਣੇ ਪਾਰਟਨਰ ਦੇ ਕੁਝ ਸੰਦੇਸ਼ ਚੈੱਕ ਕਰੋਂਗੇ ਤੁਹਾਨੂੰ ਖੂਬਸੂਰਤ ਤੋਹਫੇ ਦਾ ਅਹਿਸਾਸ ਹੋਵੇਗਾ। ਪਾਰਟਨਰ ਤੁਹਾਡੀਆਂ ਨਵੀਆਂ ਯੋਜਨਾਵਾਂ ਅਤੇ ਉੱਦਮਾਂ ਪ੍ਰਤੀ ਉਤਸ਼ਾਹਿਤ ਹੋਣਗੇ। ਦੇਰ ਰਾਤ ਤੱਕ ਤੁਹਾਨੂੰ ਕਿਤੇ ਦੂਰ ਵਾਲੇ ਸਥਾਨ ਤੋਂ ਕੋਈ ਚੰਗੀ ਖਬਰ ਮਿਲ ਸਕਦੀ ਹੈ। ਕਾਫੀ ਦਿਨ ਜ਼ਿੰਦਗੀ ਸੱਚਮੁਚ ਔਖੀ ਲਗਦੀ ਹੈ ਪਰੰਤੂ ਤੁਸੀ ਆਪਣੇ ਜੀਵਨ ਸਾਥੀ ਦੇ ਫਿਰਦੋਸੀ ਵਿਚ ਆਪਣੇ ਆਪ ਨੂੰ ਪਾਉਂਗੇ।  ਸ਼ੁੱਭ ਰੰਗ- ਲਾਲ,  ਸ਼ੁੱਭ ਅੰਕ –8 

ਕੁੰਭ : ਗਰਦਨ ਲੱਕ ਵਿਚ ਲਗਾਤਾਰ ਦਰਦ ਪਰੇਸ਼ਾਨ ਕਰ ਸਕਦਾ ਹੈ ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ ਖਾਸ ਤੋਰ ਤੇ ਜਦੋਂ ਇਸ ਨਾਲ ਕਮਜ਼ੋਰੀ ਵੀ ਮਹਿਸੂਸ ਹੋ ਰਹੀ ਹੈ ਅੱਜ ਦੇ ਦਿਨ ਆਰਾਮ ਕਰਨਾ ਬਹੁਤ ਜ਼ਰੂਰੀ ਹੈ। ਤੁਸੀ ਚੰਗਾ ਪੈਸਾ ਬਣਾ ਸਕਦੇ ਹੋ ਪਰ ਸ਼ਰਤ ਏ ਤੁਸੀ ਪਰੰਪਰਿਕ ਤੋਰ ਤੇ ਨਿਵੇਸ਼ ਕਰੋ। ਘਰ ਵਿਚ ਅਤੇ ਆਸ ਪਾਸ ਛੋਟੇ ਮੋਟੇ ਬਦਲਾਅ ਘਰ ਦੀ ਸਜਾਵਟ ਵਿਚ ਚਾਰ ਚੰਨ ਲਗਾ ਦੇਣਗੇ। ਤੁਹਾਡੇ ਸਮਰਪਿਤ ਅਤੇ ਨਿਰਸੰਦੇਹ ਪਿਆਰ ਵਿਚ ਜਾਦੂ ਕਰਨ ਦੀ ਤਾਕਤ ਹੈ। ਨਵੀਂਂ ਸਾਂਝੀਦਾਰੀ ਅੱਜ ਦੇ ਦਿਨ ਲਾਭਦਾਇਕ ਰਹੇਗੀ। ਜੋ ਲੇਕ ਪਿਛਲੇ ਕੁਝ ਦਿਨਾਂ ਵਿਚ ਕਾਫੀ ਵਿਅਸਤ ਸੀ ਅੱਜ ਉਨਾਂ ਨੂੰ ਆਪਣੇ ਲਈ ਆਨੰਦ ਦੇ ਪਲ ਮਿਲਣਗੇ। ਅੱਜ ਤੁਹਾਡਾ ਜੀਵਨਸਾਥੀ ਤੁਹਾਨੂੰ ਖੁਸ਼ ਕਰਨ ਦੇ ਲਈ ਕਾਫੀ ਯਤਨ ਕਰੇਗਾ। ਸ਼ੁੱਭ ਰੰਗ- ਅਸਮਾਨੀ,  ਸ਼ੁੱਭ ਅੰਕ-8

ਮੀਨ : ਘਰੇੱਲੂ ਪਰੇਸ਼ਾਨੀਆਂ ਤੁਹਾਨੂੰ ਤਣਾਅ ਦੇ ਸਕਦੀ ਹੈ। ਦਿਨ ਦੇੇ ਦੂਜੇ ਹਿੱਸੇ ਵਿਚ ਆਰਥਿਕ ਤੋਰ ਤੇ ਲਾਭ ਹੋਵੇਗਾ। ਆਪਣੀ ਜੀਭ ਤੇ ਕਾਬੂ ਰੱਖੋ ਕਿਉਂ ਕਿ ਇਸ ਦੇ ਚੱਲਦੇ ਵੱਡੇ ਬਜ਼ੁਰਗ ਆਹਤ ਮਹਿਸੂਸ ਕਰ ਸਕਦੇ ਹਨ ਬੇਕਾਰ ਦੀਆਂ ਗੱਲਾਂ ਕਰਕੇ ਸਮਾਂ ਖਰਾਬ ਕਰਨ ਨਾਲੋਂ ਬੇਹਤਰ ਹੈ ਕਿ ਤੁਸੀ ਸ਼ਾਤ ਰਹੋ। ਯਾਦ ਰੱਖੋ ਕਿ ਸਮਝਦਾਰ ਕੰਮਾਂ ਦੇ ਜ਼ਰੀਏ ਹੀ ਅਸੀ ਜੀਵਨ ਦਾ ਅਰਥ ਦਿੰਦੇ ਹਾਂ ਉਨਾ ਨੂੰ ਮਹਿਸੂਸ ਦੇ ਲ਼ਈ ਤੁਸੀ ਉਨਾਂ ਦਾ ਖਿਆਲ ਰੱਖਦੇ ਹੋ। ਤੁਹਾਡੇ ਪ੍ਰੇਮੀ ਦਾ ਚਿੜਚਿੜਾ ਵਿਵਹਾਰ ਅੱਜ ਰੋਮਾਂਸ ਨੂੰ ਖਰਾਬ ਕਰ ਸਕਦਾ ਹੈ। ਸਹਿਕਰਮੀਆਂ ਅਤੇ ਮਾਤਹਿਤਾਂ ਦੇ ਚਲਦੇ ਚਿੰਤਾ ਅਤੇ ਤਣਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਰਾਸ਼ੀ ਦੇ ਲੋਕ ਬੜੇ ਹੀ ਦਿਲਚਸਪ ਹੁੰਦੇ ਹਨ ਜੋ ਕਦੇ ਲੋਕਾਂ ਦੇ ਵਿਚ ਰਹਿ ਕੇ ਖੁਸ਼ ਰਹਿੰਦੇ ਹਨ ਤਾਂ ਕਦੇ ਇਕੱਲੇ ਵਿਚ ਹਾਲਾਂਕਿ ਇਕੱਲੇ ਸਮਾਂ ਬਿਤਾਉਣਾ ਇਨਾਂ ਆਸਾਨ ਨਹੀਂ ਹੈ ਫਿਰ ਵੀ ਅੱਜ ਦੇ ਦਿਨ ਵਿਚ ਕੁਝ ਸਮਾਂ ਤੁਸੀ ਆਪਣੇ ਲਈ ਜ਼ਰੂਰ ਕੱਢ ਲਵੋਂਗੇ। ਅੱਜ ਤੁਹਾਡਾ ਜੀਵਨ ਸਾਥੀ ਆਪਣੇ ਦੋਸਤਾਂ ਵਿਚ ਕੁਝ ਜਿਆਦਾਂ ਵਿਅਸਤ ਹੋ ਸਕਦਾ ਹੈ, ਜਿਸ ਦੇ ਚਲਦੇ ਤਹਾਡੀ ਉਦਾਸ ਹੋਣ ਦੀ ਸੰਭਾਵਨਾ ਹੈ। ਸ਼ੁੱਭ ਰੰਗ- ਚਿੱਟਾ,  ਸ਼ੁੱਭ ਅੰਕ – 9

#ਜਣ #ਆਪਣ #ਅਜ #ਦ #ਰਸ਼ਫਲ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *