ਜਲੰਧਰ: ਨਵੇਂ ਸਾਲ ‘ਚ ਸਿਰਫ ਇਕ ਦਿਨ ਬਾਕੀ ਹੈ। ਇਸ ਤੋਂ ਪਹਿਲਾਂ ਜਲੰਧਰ (Jalandhar) ਦੇ ਡੀਸੀ ਵਿਸ਼ੇਸ਼ ਸਾਰੰਗਲ ਵੱਡੇ ਪੱਧਰ ’ਤੇ ਫੇਰਬਦਲ ਕਰ ਚੁੱਕੇ ਹਨ। ਡੀਸੀ ਨੇ ਜ਼ਿਲ੍ਹੇ ਦੇ 21 ਮੁਲਾਜ਼ਮਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ 10 ਸੀਨੀਅਰ ਸਹਾਇਕ, 10 ਜੂਨੀਅਰ ਸਹਾਇਕ, 4 ਕਲਰਕ ਅਤੇ 3 ਸੇਵਾਦਾਰ ਸ਼ਾਮਲ ਹਨ।

ਜਾਰੀ ਕੀਤੀ ਸੂਚੀ ਵਿੱਚ ਜਗਦੀਸ਼ ਚੰਦਰ ਸਲੂਜਾ (ਸੀਨੀਅਰ ਅਸਿਸਟੈਂਟ), ਜਤਿੰਦਰ ਪਾਲ (ਸੀਨੀਅਰ ਅਸਿਸਟੈਂਟ), ਦਵਿੰਦਰ ਸਿੰਘ (ਸੀਨੀਅਰ ਅਸਿਸਟੈਂਟ), ਅਸ਼ੋਕ ਕੁਆਰ (ਸੀਨੀਅਰ ਅਸਿਸਟੈਂਟ), ਰਮਾ ਰਾਣੀ (ਸੀਨੀਅਰ ਅਸਿਸਟੈਂਟ), ਅਨੂਦੀਪ (ਸੀਨੀਅਰ ਅਸਿਸਟੈਂਟ), ਨਰੇਸ਼ ਕੁਆਰ (ਸੀਨੀਅਰ ਸਹਾਇਕ), ਸੁਖਵਿੰਦਰ ਕੁਮਾਰ (ਸੀਨੀਅਰ ਸਹਾਇਕ), ਤਜਿੰਦਰ ਸਿੰਘ (ਸੀਨੀਅਰ ਸਹਾਇਕ), ਸ਼ੀਸ਼ਬ ਅਰੋੜਾ (ਜੂਨੀਅਰ ਸਹਾਇਕ), ਕਰਮਜੀਤ ਸਿੰਘ (ਜੂਨੀਅਰ ਸਹਾਇਕ), ਨਵਪ੍ਰੀਤ ਸਿੰਘ (ਜੂਨੀਅਰ ਸਹਾਇਕ),ਮਨਦੀਪ ਸਿੰਘ (ਜੂਨੀਅਰ ਸਹਾਇਕ), ਵਿਕਾਸ ਸਿੰਘ (ਕਲਰਕ), ਗੁਰਸ਼ਨਪ੍ਰੀਤ ਕੌਰ (ਕਲਰਕ), ਨੀਲ ਕਮਲ ਅਗਰਵਾਲ (ਕਲਰਕ), ਹਰਪ੍ਰੀਤ ਸਿੰਘ (ਕਲਰਕ), ਪਵਨ ਕੁਮਾਰ (ਸੇਵਾਦਾਰ), ਬਲਜਿੰਦਰ ਸਿੰਘ (ਸੇਵਾਦਾਰ), ਦੀਪ ਕੁਮਾਰ (ਸੇਵਾਦਾਰ) ਸ਼ਾਮਲ ਹਨ।

#ਨਵ #ਸਲ #ਤ #ਪਹਲ #ਜਲਧਰ #ਚ #ਵਡ #ਫਰਬਦਲ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *