ਤੁਸੀਂ ਵੇਖ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਸਾਂਤੀ ਨਗਰ, ਅਰਬਨ ਅਸਟੇਟ ਫੇਜ਼-2 ਵਿਖੇ ਕਰਵਾਏ ਜਾ ਰਹੇ ‘ਅਦੁੱਤੀ ਗੁਰਮਿਤ ਸਮਾਗਮ’ ਦਾ ਸਿੱਧਾ ਪ੍ਰਸਾਰਣ । ਵੱਲੋਂ:- ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਜੀ, ਚੇਅਰਮੈਨ ਚੜ੍ਹਦੀਕਲਾ ਗਰੁੱਪ ਅਤੇ ਸਮੂਹ ਚੜ੍ਹਦੀਕਲਾ ਅਦਾਰਾ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੇ ਸਮੂਹ ਸਟਾਫ਼ । ਸੰਪਰਕ:- 96770-13204, 99155-31456, 70097-40401

#ਸਰ #ਗਰ #ਨਨਕ #ਦਵ #ਜ #ਦ #ਪਰਕਸ਼ #ਪਰਬ #ਨ #ਸਮਰਪਤ #ਸਰ #ਗਰ #ਹਰਕਰਸ਼ਨ #ਪਬਲਕ #ਸਕਲ #ਵਖ #ਅਦਤ #ਗਰ