ਆਪਣਾ ਸਹਿਯੋਗ ਦੇਣ ਲਈ ਕਲਿੱਕ ਕਰੋ- https://charhdikala.com/sponsor-sewa/
ਤੁਸੀਂ ਵੇਖ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਦੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਰਦਾਸ ਕਰਕੇ ਲਗਾਤਾਰ ਚੱਲ ਰਹੀ ਪਾਠਾਂ ਦੀ ਇਸ ਲੜੀ ਵਿੱਚ ਗਿ. ਜਗਤਾਰ ਸਿੰਘ ਜਾਚਕ ਜੀ ਵੱਲੋਂ ਕੀਤੇ ਜਾ ਰਹੇ ਸਹਿਜ ਪਾਠ ਦੀ ਸੰਪੂਰਨਤਾ ਅਤੇ ਗਿ. ਸਰਵਣ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮਿੱਠੀ ਪਿਆਰੀ ਅਵਾਜ਼ ਵਿੱਚ ਗੁ: ਗੁਰਸਾਗਰ ਮਸਤੂਆਣਾ ਸਾਹਿਬ ਸਰੀ, ਬੀ.ਸੀ. ਕੈਨੇਡਾ ਵਿਖੇ ਬੰਦੀ ਛੋੜ ਦਿਵਸ ਦੀ ਖੁਸ਼ੀ ਮੌਕੇ ਹੋ ਰਹੀ ਸਹਿਜ ਪਾਠ ਦੀ ਆਰੰਭਤਾ ਦਾ ਪ੍ਰਸਾਰਣ । Please contact for Live and D-Live Program +1-604-901-2343 ………..
Live Gurbani I Kirtan Gurbani I Gurbani Shabad I Gurbani Katha Vichar I Chardikla Gurbani Tv I
#MastuanaSahibsurrey #darbarsahiblive #kathavichar