ਪੰਜਾਬ : ਵਿਵਾਦਾਂ ‘ਚ ਘਿਰੇ ਮਸ਼ਹੂਰ ਕੁੱਲੜ੍ਹ ਪੀਜ਼ਾ (Kullard Pizza) ਜੋੜੇ ਨੂੰ ਲੈ ਕੇ ਨੀਟੂ ਸ਼ਟਰਾਵਾਲਾਂ (Neetu Shatrawalan) ਨੇ ਜਲੰਧਰ ਪੁਲਿਸ ਕਮਿਸ਼ਨਰ (Jalandhar Police Commissionerਨੂੰ ਸ਼ਿਕਾਇਤ ਦਿੱਤੀ ਹੈ। ਦੋਸ਼ ਹੈ ਕਿ ਇੱਕ ਵੀਡੀਓ ਰਾਹੀਂ ਪੰਜਾਬੀ ਗੀਤ ਵਿੱਚ ਇਸ ਜੋੜੇ ਨੇ ਲੋਕਾਂ ਨਾਲ ਬਦਸਲੂਕੀ ਕੀਤੀ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ।

ਨੀਟੂ ਦਾ ਕਹਿਣਾ ਹੈ ਕਿ ਜਦੋਂ ਦੋਵਾਂ ਦੀ ਇਤਰਾਜ਼ਯੋਗ ਵੀਡੀਓ ਸਾਹਮਣੇ ਆਈ ਤਾਂ ਉਨ੍ਹਾਂ ਨੇ ਲੋਕਾਂ ਨੂੰ ਵੀਡੀਓ ਵਾਇਰਲ ਨਾ ਕਰਨ ਦੀ ਅਪੀਲ ਕੀਤੀ ਸੀ। ਪਰ ਹੁਣ ਜਦੋਂ ਉਹ ਦੋਵੇਂ ਦੁਨੀਆ ਨੂੰ ਗਾਲ੍ਹਾਂ ਕੱਢ ਰਹੇ ਹਨ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਤੇ ਗਾਇਕਾ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।

ਤੁਹਾਨੂੰ ਦੱਸ ਦੇਈਏ ਕਿ ਜੋੜੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਜੋੜਾ ਲੋਕਾਂ ਨੂੰ ਗਾਲ੍ਹਾਂ ਕੱਢ ਰਿਹਾ ਸੀ। ਇਸ ਵੀਡੀਓ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਕੁੱਲੜ੍ਹ ਪੀਜ਼ਾ ਜੋੜੇ ‘ਤੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਇਸ ਵਿਅਕਤੀ ਨੇ ਪਹਿਲਾਂ ਸਰਦਾਰਾਂ ਦਾ ਨਾਮ ਬਦਨਾਮ ਕੀਤਾ ਸੀ, ਹੁਣ ਸਾਰੀ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਇਹ ਦੁਨੀਆ …ਹੈ। ਇਹ ਖਾਲੀ ਥਾਂ ਛੱਡ ਦਿੱਤੀ ਗਈ ਸੀ ਕਿਉਂਕਿ ਸਹਜ ਨੇ ਉੱਥੇ ਗਾਲ੍ਹਾਂ ਕੱਢੀਆਂ ਸਨ ਜੋ ਅਸੀਂ ਲਿਖ ਨਹੀਂ ਸਕਦੇ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਨੇ ਗਾਇਕਾਂ ਨੂੰ ਚਿਤਾਵਨੀ ਦਿੱਤੀ ਕਿ ਜੋ ਗਾਇਕ ਗੰਦੇ ਗੀਤ ਗਾ ਰਹੇ ਹਨ, ਉਹ ਬਾਜ ਆ ਜਾਣ, ਨਹੀਂ ਤਾਂ ਲੱਤਾਂ ਤੋੜ ਦਵਾਂਗੇ

#ਆਪਸ #ਚ #ਭੜ #ਨਟ #ਸਟਰਵਲ #ਤ #ਕਲੜਹ #ਪਜ #ਕਪਲ #Media #Network

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *