Estimated read time 1 min read

ਦਿੱਲੀ: ਦਿੱਲੀ ਸਰਕਾਰ (Delhi government) ਸ਼ੁੱਕਰਵਾਰ ਯਾਨੀ ਅੱਜ ਤੋਂ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਵਿਸ਼ੇਸ਼ ਇਲੈਕਟ੍ਰਿਕ ਬੱਸ ਸੇਵਾ (Electric bus service) ਸ਼ੁਰੂ ਕਰੇਗੀ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਟਰਾਂਸਪੋਰਟ ਕਮਿਸ਼ਨਰ ਆਸ਼ੀਸ਼ ਕੁੰਦਰਾ (Transport Commissioner Ashish Kundra) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕੀਤਾ, “ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਕਿਦਵਈ ਨਗਰ ਅਤੇ ਆਰਕੇ ਪੁਰਮ ਤੋਂ ਕੇਂਦਰੀ ਸਕੱਤਰੇਤ ਤੱਕ ਪਹੁੰਚਣ ਲਈ ਸ਼ਟਲ ਬੱਸ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ।” ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਦੇ ਕਰਮਚਾਰੀਆਂ ਲਈ ਗੁਲਾਬੀ ਬਾਗ ਤੋਂ ਦਿੱਲੀ ਸਕੱਤਰੇਤ ਤੱਕ ਈ-ਬੱਸ ਸ਼ਟਲ ਸੇਵਾ ਚਲਾਈ ਜਾਵੇਗੀ।

The post ਦਿੱਲੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਦਿੱਤਾ ਇਹ ਵੱਡਾ ਤੋਹਫ਼ਾ appeared first on Time Tv.

#ਦਲ #ਸਰਕਰ #ਨ #ਸਰਕਰ #ਕਰਮਚਰਆ #ਨ #ਦਤ #ਇਹ #ਵਡ #ਤਹਫ਼

प्रातिक्रिया दे

आपका ईमेल पता प्रकाशित नहीं किया जाएगा. आवश्यक फ़ील्ड चिह्नित हैं *